Jeelani bano biography of rory
[MEMRES-5]...
ਜੀਲਾਨੀ ਬਾਨੋ
ਜੀਲਾਨੀ ਬਾਨੋ | |
|---|---|
| ਜਨਮ | (1936-07-14) 14 ਜੁਲਾਈ 1936 (ਉਮਰ 88) ਬਦਾਯੂੰ, Uttar Pradesh, India |
| ਪੇਸ਼ਾ | ਲੇਖਕ |
| ਲਈ ਪ੍ਰਸਿੱਧ | ਉਰਦੂ ਸਾਹਿਤ |
| ਪੁਰਸਕਾਰ | ਪਦਮ ਸ਼੍ਰੀ ਆਂਧਰਾ ਪ੍ਰਦੇਸ਼ ਸਾਹਿਤ ਅਕਾਦਮੀ ਪੁਰਸਕਾਰ ਸੋਵੀਅਤ ਦੇਸ਼ ਨਹਿਰੂ ਪੁਰਸਕਾਰ ਕੌਮੀ ਹਾਲੀ ਅਵਾਰਡ |
ਜੀਲਾਨੀ ਬਾਨੋਉਰਦੂ ਸਾਹਿਤ ਦੀ ਇੱਕ ਭਾਰਤੀ ਲੇਖਕ ਹੈ।[1][2][3][4] ਉਸ ਨੂੰ 2001 ਵਿੱਚ, ਭਾਰਤ ਸਰਕਾਰ ਦੁਆਰਾ ਭਾਰਤੀ ਨਾਗਰਿਕ ਪੁਰਸਕਾਰ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਸੀ।[5] ਹੁਣ ਤੱਕ ਉਸ ਦੇ ਦਸ ਕਹਾਣੀ ਸੰਗ੍ਰਹਿ ਅਤੇ ਦੋ ਨਾਵਲਾਂ ਦੇ ਇਲਾਵਾ ਇੱਕ ਬਾਲ ਕਹਾਣੀ ਸੰਗ੍ਰਹਿ ਉਰਦੂ ਵਿੱਚ ਪ੍ਰਕਾਸ਼ਿਤ ਹੋ ਚੁੱਕੇ ਹਨ। ਉਹਨਾਂ ਦੀਆਂ ਬਹੁਤ ਸਾਰੀਆਂ ਰਚਨਾਵਾਂ ਅੰਗਰੇਜੀ, ਮਰਾਠੀ, ਹਿੰਦੀ,ਗੁਜਰਾਤੀ, ਤੇਲਗੂ, ਤਾਮਿਲ, ਮਲਿਆਲਮ, ਮਰਾਠੀ, ਰੂਸੀ, ਜਰਮਨ ਅਤੇ ਹੋਰ ਭਾਸ਼ਾਵਾਂ ਆਦਿ ਵਿੱਚ ਅਨੁਵਾਦ ਹੋ ਚੁੱਕੀਆਂ ਹਨ।
ਜੀਵਨੀ
[ਸੋਧੋ]ਜੀਲਾਨੀ ਬਾਨੋ ਦਾ ਜਨਮ 14 ਜੁਲਾਈ1936 ਨੂੰ ਭਾਰਤੀ ਰਾਜ ਉੱਤਰ ਪ੍ਰਦੇਸ਼ ਦੇ ਬਦਾਯੂੰ ਵਿੱਚ ਹੋਇਆ ਸੀ।[4] ਪ੍ਰਸਿੱਧ ਉਰਦੂ ਕਵੀ ਹੈਰਤ ਬਦਾਯੂੰਨੀ ਉਸ ਦੇ ਪਿਤਾ ਸਨ।[2][6] ਆਪਣੀ ਸਕੂਲ ਦੀ ਪੜ੍ਹਾਈ ਤੋਂ ਬਾਅਦ, ਉਸ ਨੇ ਇੰਟਰਮੀਡੀਅਟ ਕੋਰਸ ਵਿੱਚ ਦਾਖਲਾ ਲ